Chapter 1: SOUNDS/ GREETINGS AND INTRODUCTIONS
Dialogue 2: Informal
*Remember: You don’t have to understand every single word in order to understand the overall conversation.
Dialogue 2: Greetings (Informal)
Greetings (Informal) Dialogue in Punjabi:
ਰੂਪੀ: ਨਮਸਤੇ।
ਿਕਰਨ: ਨਮਸਤੇ।
ਰੂਪੀ: ਕੀ ਹਾਲ ਹੈ?
ਿਕਰਨ: ਠੀਕ। ਤੇਰਾ ਕੀ ਹਾਲ ਅਾ?
ਰੂਪੀ: ਬਹੁਤ ਮਾੜਾ ।
ਿਕਰਨ: ਿਕਓੁ ਂ?
ਰੂਪੀ: ਮੈਂ ਠੀਕ ਨਹੀਂ ਹਾੰ ।
ਿਕਰਨ: ਿਫਰ ਡਾਕਟਰ ਕੋਲ ਜਾ ।
ਰੂਪੀ: ਮੈਂ ਹੁਣ ਜਾੰਦੀ ਹਾੰ ।
ਿਕਰਨ: ਚੰਗਾ ਿਫਰ। ਕੱਲ ਿਮਲਦੇ ਅਾ ।
ਰੂਪੀ: ਚੰਗਾ ਿਫਰ ।
Greetings (Informal) Dialogue Translated to English:
Roopie: Namaste.
Kiran: Namaste.
Roopie: How are you?
Kiran: Fine. How are you?
Roopie: Very bad.
Kiran: Why?
Roopie: I am not well.
Kiran: Then go to the doctor.
Roopie: I’ll go now.
Kiran: Okay then. We’ll meet tomorrow.
Roopie: Okay then.